Showing posts with label VISHWAS | Kiran Sabharwal lyrics in punjabi. Show all posts
Showing posts with label VISHWAS | Kiran Sabharwal lyrics in punjabi. Show all posts
VISHWAS | Kiran Sabharwal | Ashish Talib | Nikhil NB | New Masih Song 2024 Lyrics In Punjabi

VISHWAS | Kiran Sabharwal | Ashish Talib | Nikhil NB | New Masih Song 2024 Lyrics In Punjabi

3:28 AM 0
1.  ਮੇਰੇ ਰੱਬ ਨੇ ਮੇਰੇ ਲਈ  ਮੇਰੇ ਰੱਬ ਨੇ ਮੇਰੇ ਲਈ .........3
ਮੇਰੇ ਰੱਬ ਨੇ ਮੇਰੇ ਵਾਸਤੇ ਕੁਝ ਰੱਖਿਆ ਹੋਇਆ ਖਾਸ .........3
ਮੈ ਸਿਰ ਹੋਵਾਗਾ ਪੂਛ ਨਹੀ ਮੈਨੂ ਪੂਰਾ ਏ ਵਿਸ਼ਵਾਸ..........3
ਮੇਰੇ ਰੱਬ ਨੇ ਮੇਰੇ ਵਾਸਤੇ ਕੁਝ ਰੱਖਿਆ ਹੋਇਆ ਖਾਸ ..........3


2. ਇਕ ਦਿਨ ਊਚੀ ਪਦਵੀ ਤੇ ਮੈਨੂ ਲੈ ਕੇ ਜਾਵੇਗਾ, 
ਮੇਰੇ ਸਿਰ ਤੇ ਤਾਜ਼ ਧਰੇਗਾ ਮੈਨੂ ਤਖਤ ਬਿਠਾਵੇਗਾ..........2 
ਮੇਰੇ ਕਦਮ ਚੁਮੇਗੀ ਕਾਮਯਾਬੀ ਮੈ ਦਿਲ ਵਿਚ ਰੱਖਿਆ,
ਮੈ ਸਿਰ ਹੋਵਾਗਾ ਪੂਛ ਨਹੀ ਮੈਨੂ ਪੂਰਾ ਏ ਵਿਸ਼ਵਾਸ ..........2
ਮੇਰੇ ਰੱਬ ਨੇ ਮੇਰੇ ਵਾਸਤੇ ਕੁਝ ਰੱਖਿਆ ਹੋਇਆ ਖਾਸ ..........


3. ਮੇਰੀ ਜ਼ਿਦਗੀ ਓਹਦੀ ਏ ਓਹ ਖੁਦ ਆਪ ਚਲਾਵੇਗਾ ,
ਬਕਸ਼ੇਗਾ ਮੈਨੂ ਇਜ਼ਤ ਤੇ ਮੇਰੀ ਸ਼ਾਨ ਵਧਾਵੇਗਾ........2
ਓਹਦੇ ਵਚਨਾ ਦੇ ਖੱਭ ਲਾਕੇ ਮੈ ਉਡਾਗਾ ਵਿਚ ਆਕਾਸ਼,
ਮੈ ਸਿਰ ਹੋਵਾਗਾ ਪੂਛ ਨਹੀ ਮੈਨੂ ਪੂਰਾ ਏ ਵਿਸ਼ਵਾਸ ........2
ਮੇਰੇ ਰੱਬ ਨੇ ਮੇਰੇ ਵਾਸਤੇ ਕੁਝ ਰੱਖਿਆ ਹੋਇਆ ਖਾਸ .............


4. ਜੋ ਵਾਦਾ ਕੀਤਾ ਯਿਸ਼ੂ ਨੇ ਓਹ ਤੋੜ ਨਿਭਾਵੇਗਾ,
ਮੈਨੂ ਜੋ ਕੁਝ ਚਾਹਿਦਾ ਮੇਰੀ ਝੋਲੀ ਪਾਵੇਗਾ .........2
ਮੇਰੀ ਰੂਹ ਨੇ ਓਹਦੀ ਕਿਰਪਾ ਦਾ ਪਾ ਲੈਣਾ ਏ ਲਿਬਾਸ, 
ਮੈ ਸਿਰ ਹੋਵਾਗਾ ਪੂਛ ਨਹੀ ਮੈਨੂ ਪੂਰਾ ਏ ਵਿਸ਼ਵਾਸ..........2
ਮੇਰੇ ਰੱਬ ਨੇ ਮੇਰੇ ਵਾਸਤੇ ਕੁਝ ਰੱਖਿਆ ਹੋਇਆ ਖਾਸ ............