ਯਿਸ਼ੂ ਤੇਰੇ ਵਰਗਾ ਸੋਹਣਾ ਨਾ ਕੋਈ ਹੋਰ ਹੋਣਾ
ਜਦ ਦਾ ਅਪਣਾਇਆ ਮੈਨੂ ਜਿਦਗੀ ਚੋ ਮੁਕ ਗਿਆ ਰੋਨਾ
ਯਿਸ਼ੂ ਤੇਰੇ ਵਰਗਾ ਸੋਹਣਾ ਨਾ ਕੋਈ ਹੋਰ ਹੋਣਾ
1. ਬਣਾ ਮੈ ਤੇਰੇ ਪੈਰਾ ਦਿ ਮਿਟੀ ਤੂ ਮੇਰਾ ਤਾਜ ਹੋ ਜਾਵੇ,
ਮੇਰੀਆ ਸਾਹਾ ਤੇ ਯਿਸ਼ੂ ਤੇਰਾ ਹੀ ਰਾਜ ਹੋ ਜਾਵੇ .....2
ਤੇਰੇ ਨਾਲ ਜੁੜਕੇ ਖੁਦਾਯਾ ਮਿਟੀ ਹੋ ਜਾਵੇ ਸੋਨਾ ,
ਜਦ ਦਾ ਅਪਣਾਇਆ ਮੈਨੂ ਜਿਦਗੀ ਚੋ ਮੁਕ ਗਿਆ ਰੋਨਾ......2
ਯਿਸ਼ੂ ਤੇਰੇ ਵਰਗਾ ਸੋਹਣਾ ਨਾ ਕੋਈ ਹੋਰ ਹੋਣਾ .........
2. ਮੰਜ਼ਿਲ ਨਾਲ ਰਾਹਾ ਦੀ ਤਰਾ ਖੁਸ਼ੀ ਅਤੇ ਚਾਵਾ ਦੀ ਤਰਾ ,
ਹੈ ਮੇਰੇ ਨਾਲ ਤੂ ਯਿਸ਼ੂ ਮੇਰੀਆ ਸਾਹਾ ਦੀ ਤਰਾ ......2
ਤੈਨੂ ਮੈ ਪਾਕੇ ਮਸੀਹਾ ਹੋਰ ਮੈ ਕਿਸਨੂ ਪੌਣਾ,
ਜਦ ਦਾ ਅਪਣਾਇਆ ਮੈਨੂ ਜਿਦਗੀ ਚੋ ਮੁਕ ਗਿਆ ਰੋਨਾ.......2
ਯਿਸ਼ੂ ਤੇਰੇ ਵਰਗਾ ਸੋਹਣਾ ਨਾ ਕੋਈ ਹੋਰ ਹੋਣਾ......
3. ਜਿਦਗੀ ਮੇਰੀ ਇਹ ਯਿਸ਼ੂ ਅਮਾਨਤ ਤੇਰੀ ਹੈ ਯਿਸ਼ੂ ,
ਬਿਨ ਤੇਰੇ ਸ਼ੋਹਰਤ ਇਹ ਮੇਰੀ ਮਿਟੀ ਦੀ ਢੇਰੀ ਹੈ ਯਿਸ਼ੂ......2
ਤੂ ਹੀ ਠਿਕਾਣਾ ਮੇਰਾ ਤੂ ਹੀ ਸਿਖਾਇਆ ਹੈ ਜਿਉਣਾ,
ਜਦ ਦਾ ਅਪਣਾਇਆ ਮੈਨੂ ਜਿਦਗੀ ਚੋ ਮੁਕ ਗਿਆ ਰੋਨਾ......2
ਯਿਸ਼ੂ ਤੇਰੇ ਵਰਗਾ ਸੋਹਣਾ ਨਾ ਕੋਈ ਹੋਰ ਹੋਣਾ.....