ਕੰਮ ਚਲਦੇ ਵੀ ਨੇ, ਕੰਮ ਰੁਕਦੇ ਵੀ ਨੇ....×2
ਦੁਖ ਆਉਂਦੇ ਵੀ ਨੇ, ਦੁਖ ਮੁੱਕਦੇ ਵੀ ਨੇ....×2
ਕੰਮ ਚਲਦੇ ਵੀ ਨੀ.......
ਪਰ ਅਸਲੀ ਨੇਹਚਾਵਾਂ ਤੇ ਨਾ ਘੱਭਰਾਵੇਗਾ....×4
ਜਿਹੜਾ ਇਥੋਂ ਤੱਕ ਲੈ ਕੇ ਆਇਆ, ਅੱਗੇ ਵੀ ਲੈ ਕੇ ਜਾਵੇਗਾ....×4
1. ਆਪੇ ਲਾਵੇ ਸੱਟਾਂ, ਆਪੇ ਬੰਨ੍ਹੇ ਪੱਟੀਆਂ,
ਆਪੇ ਪਾਵੇ ਵੱਧ, ਆਪੇ ਪਾਵੇ ਚੱਟੀਆਂ....×4
ਜੇਹਰਾ ਏਸ ਰਮਝ ਨੂੰ, ਸਮਝੂ ਨਾ ਮੁਰਝਾਵੇਗਾ....×4
ਜਿਹੜਾ ਇਥੋਂ ਤੱਕ......
2. ਭੂਲਿਆ ਨੂੰ ਸਿੱਧੇ ਰਾਹੇ ਪਾਉਣ ਵਾਸਤੇ,
ਤਾੜ ਦਾ ਏ ਸਾਨੂੰ ਸੁਧਰਾਉਣ ਵਾਸਤੇ....×4
ਜਿਹੜਾ ਵੱਧਣਾ ਚਾਉਂਦਾ ਕਦੇ ਨਾ ਛੱਡ ਕੇ ਜਾਵੇਗਾ....×4
ਜਿਹੜਾ ਇਥੋਂ ਤੱਕ......
3. ਛੱਡਿਆ ਨਾ ਕਰ ਓਹਨੂੰ ਯਾਦ ਕਰਨਾ,
ਪੈਰ ਪੈਰ ਉੱਤੇ ਧੰਨਵਾਦ ਕਰਨਾ ....×4
ਅਉਣਾ ਤੋਂ ਬਾਅਦ ਓਹ ਭਰਵਾਂ ਮੀਹ ਵਰਸਾਵੇਗਾ....×4
ਜਿਹੜਾ ਇਥੋਂ ਤੱਕ......
4. ਹੋਏ ਨੇ ਤਜੁਰਬੇ, ਅਮਾਨਸ ਦੇ ਨਾਲ,
ਯਿਸ਼ੂ ਦੇ ਪਿਆਰ ਨੇ ਤਾਂ ਕਰਤੀ ਕਮਾਲ....×4
ਤੇਰੇ ਵੈਰੀਆ ਦੇ ਓਹ ਸਾਹਮਨੇ ਮੇਜ ਵਛਾਵੇਗਾ....×4
ਜਿਹੜਾ ਇਥੋਂ ਤੱਕ......
ਕੰਮ ਚਲਦੇ ਵੀ ਨੇ, ਕੰਮ ਰੁਕਦੇ ਵੀ ਨੇ....×2
ਦੁਖ ਆਉਂਦੇ ਵੀ ਨੇ, ਦੁਖ ਮੁੱਕਦੇ ਵੀ ਨੇ....×2
ਕੰਮ ਚਲਦੇ ਵੀ ਨੀ.......
ਪਰ ਅਸਲੀ ਨੇਹਚਾਵਾਂ ਤੇ ਨਾ ਘੱਭਰਾਵੇਗਾ....×4
ਜਿਹੜਾ ਇਥੋਂ ਤੱਕ ਲੈ ਕੇ ਆਇਆ, ਅੱਗੇ ਵੀ ਲੈ ਕੇ ਜਾਵੇਗਾ....×
EmoticonEmoticon