ਸ਼ੇਰ ਜਦੋ ਚਰਵਾਹਾ ਹੈ ਤੇਰਾ ਭੇਡ ਕਿਉ ਡਰਦੀ ਏ
ਸ਼ੇਰ ਜਦੋ ਚਰਵਾਹਾ ਹੈ ਤੇਰਾ ਸ਼ੇਰ ਜਦੋ ਚਰਵਾਹਾ ਹੈ ਤੇਰਾ
1. ਭੇੜੀਆ ਹੱਥੋ ਤੈਨੂ ਖਿਚ ਕੇ ਲਿਆਵੇਗਾ,
ਤੂ ਨਾ ਮਰਦੀ ਏ ਸ਼ੇਰ ਜਦੋ ਚਰਵਾਹਾ ਹੈ ਤੇਰਾ.........2
ਸ਼ੇਰ ਜਦੋ ਚਰਵਾਹਾ ਹੈ ਤੇਰਾ ਸ਼ੇਰ ਜਦੋ ਚਰਵਾਹਾ ਹੈ ਤੇਰਾ........
2. ਅੱਖੀਆ ਦੇ ਹੰਝੂ ਤੇਰੇ ਪੂਝ ਦੇਵੇਗਾ,
ਸਾਰੀਆ ਹਾਲਾਤਾ ਨੂ ਓਹ ਹੂਝ ਦੇਵੇਗਾ.........2
ਹੋਕੇ ਕਿਉ ਭਰਦੀ ਏ ਸ਼ੇਰ ਜਦੋ ਚਰਵਾਹਾ ਹੈ ਤੇਰਾ,
ਸ਼ੇਰ ਜਦੋ ਚਰਵਾਹਾ ਹੈ ਤੇਰਾ ਸ਼ੇਰ ਜਦੋ ਚਰਵਾਹਾ ਹੈ ਤੇਰਾ...........2
3. ਸੱਤ ਵਾਰੀ ਬਿਕੇਗੀ ਓਹ ਚੁਕੇਗਾ ਤੇਨੂ,
ਪਿਆਰ ਨਾਲ ਮੋਡਿਆ ਤੇ ਚੁਕੇਗਾ ਤੈਨੂ........2
ਫ਼ਿਕਰ ਕਿਉ ਕਰਦੀ ਹੈ ਸ਼ੇਰ ਜਦੋ ਚਰਵਾਹਾ ਹੈ ਤੇਰਾ,
ਸ਼ੇਰ ਜਦੋ ਚਰਵਾਹਾ ਹੈ ਤੇਰਾ ਸ਼ੇਰ ਜਦੋ ਚਰਵਾਹਾ ਹੈ ਤੇਰਾ..........2
EmoticonEmoticon