ਆਓ ਯਿਸ਼ੂ ਵਿਚ ਰੱਖੀਏ ਰਫ਼ਾਕਤਾ
ਇਬਲੀਸ ਦੀਆ ਤੋੜਿਏ ਹਮਾਕਤਾ
ਤੇ ਨਾਰਾ ਲਾਈਏ ਹਾਲੈਲੂਆਹ, ਤੇ ਨਾਰਾ ਲਾਈਏ ਹਾਲੈਲੂਆਹ
1. ਉਠਣਾ ਤੇ ਬਹਿਣਾ ਅਸੀ ਯਿਸ਼ੂ ਵਿਚ ਰੱਖੀਏ,
ਓਦੀਆ ਮੋਹਬਤਾ ਦਾ ਮਜ਼ਾ ਸਾਰੇ ਚੱਖੀਏ........2
ਦਿਦਾ ਜ਼ਿਦਗੀ ਓਹ ਚਾਹਦਾ ਨਹੀ ਹਲਾਕਤਾ,
ਇਬਲੀਸ ਦੀਆ ਤੋੜਿਏ ਹਮਾਕਤਾ........2
ਤੇ ਨਾਰਾ ਲਾਈਏ ਹਾਲੈਲੂਆਹ, ਤੇ ਨਾਰਾ ਲਾਈਏ ਹਾਲੈਲੂਆਹ ........
2. ਯਿਸ਼ੂ ਤੇਰੇ ਪਿਆਰ ਦਾ ਦਿਵਾਨਾ ਜਗ ਸਾਰਾ ਏ,
ਥੱਕਿਆ ਤੇ ਹਾਰਿਆ ਦਾ ਤੂਹਿਉ ਸਹਾਰਾ ਏ............2
ਯਿਸ਼ੂ ਜ਼ਿਆ ਕਿਸੇ ਕੋਲ ਨਹੀ ਜੇ ਤਾਕਤਾ,
ਇਬਲੀਸ ਦੀਆ ਤੋੜਿਏ ਹਮਾਕਤਾ.........2
ਤੇ ਨਾਰਾ ਲਾਈਏ ਹਾਲੈਲੂਆਹ, ਤੇ ਨਾਰਾ ਲਾਈਏ ਹਾਲੈਲੂਆਹ.............
3. ਛਡਣਾ ਨਹੀ ਪੱਲਾ ਓਹਦਾ ਅਸਾ ਫ਼ੜੀ ਰਖਣਾ,
ਰਹਿਮਤਾ ਦਾ ਹਥ ਯਿਸ਼ੂ ਸਾਡੇ ਉਤੇ ਰਖਣਾ..........2
ਸ਼ਾਨ ਰਖਦਾ ਏ ਯਿਸ਼ੂ ਚ' ਸ਼ਰਾਕਤਾ,
ਇਬਲੀਸ ਦੀਆ ਤੋੜਿਏ ਹਮਾਕਤਾ............2
ਤੇ ਨਾਰਾ ਲਾਈਏ ਹਾਲੈਲੂਆਹ ਤੇ ਨਾਰਾ ਲਾਈਏ ਹਾਲੈਲੂਆਹ........
LYRICS IN ENLISH.....
Aao Yesu Vich Rakhiaye Rafaqatan
Iblees Diyaan Toriaye Hamakataan
Tay Naara Laiaye Hallelujah Tay Naara Laiye Hallelujah
Uthna Tay Behna Asi Yesu Vich Rakhiaye
Odiaan Mohabataan Da Maza Saray Chakhiaye
Dainda Zindagi Oo Chanda Nai Halakataan
Iblees Diyaan Toriaye Hamakataan
Tay Naara Laiaye Hallelujah Tay Naara Laiye Hallelujah
Yesu Teray Pyar Da Deewana Jag Sara Aye
Thakayan Tay Haarayan Da Tuioheen Sahara Aye
Yesu Jaiyaan Kisay Kol Nai Jay Taaktaan
Iblees Diyaan Toriaye Hamakataan
Tay Naara Laiaye Hallelujah Tay Naara Laiye Hallelujah
Chadna Nai Palla Oda Asaan Phari Rakhna
Rehamataan Da Hath Yesu Saday Utay Rakhna
Shan Rakhda Aye Yesu Cha Sharakataan
Iblees Diyaan Toriaye Hamakataan
Tay Naara Laiaye Hallelujah Tay Naara Laiye Hallelujah
EmoticonEmoticon