ਉਤੇ ਲਾ ਦਿਤਾ ਲੌਕ | Bro Satnam Bhatti | Lyrics In Punjabi

4:27 AM
1.  ਮੇਰੇ ਵਲ ਆਉਦਿਆ ਬਲਾਵਾ ਵਾਲੇ ਰਸਤੇ,
ਸਭ ਬਦਰੂਹਾ ਤੇ ਬਲਾਵਾ ਵਾਲੇ ਰਸਤੇ.......2
ਸਭ ਕਰ ਦਿਤੇ ਯਿਸ਼ੂ ਨੇ ਬਲੋਕ ,
ਉਤੇ ਲਾ ਦਿਤਾ ਲੌਕ ਉਤੇ ਲਾ ਦਿਤਾ ਲੌਕ.......2 


2. ਓਹਦੇ ਖੋਲੇ ਲੌਕ ਕੋਈ ਬਦ ਕਰ ਨਹੀ ਸਕਦਾ ਏ,
ਓਹਦੇ ਬੰਦ ਕੀਤੇ ਨੂ ਕੋਈ ਖੋਲ ਨਹੀ ਕਦੇ ਸਕਦਾ ਏ.......2
ਓਹਦੀ ਤਾਕਤ ਨੂ ਸਕੇ ਨਾ ਕੋਈ ਰੋਕ,
ਉਤੇ ਲਾ ਦਿਤਾ ਲੌਕ ਉਤੇ ਲਾ ਦਿਤਾ ਲੌਕ......2 


3. ਮੇਰੇ ਡੇਰੇ ਅੰਦਰ ਹੁਣ ਕੋਈ ਕਮੀ ਨਹੀ ਵੜ ਸਕਦੀ ਏ,
ਮੇਰੇ ਡੇਰੇ ਅੰਦਰ ਹੁਣ ਕੋਈ ਬਵਾ ਨਹੀ ਵੜ ਸਕਦੀ ਏ......2
ਓਹਦੇ ਚੁਣੇ ਹੋਇਆ ਦੀ ਲੋਕ,
ਉਤੇ ਲਾ ਦਿਤਾ ਲੌਕ ਉਤੇ ਲਾ ਦਿਤਾ ਲੌਕ.....2 


4. ਮੇਰੇ ਉਤੇ ਹੁਣ ਤਾ ਓਹਦੀ ਨਜ਼ਰ ਹਮੇਸ਼ਾ ਰਹਿਦੀ ਏ,
ਮੇਹਰ ਦੇ ਵਾਲੀ ਫ਼ਜ਼ਲ ਦੇ ਵਾਲੀ ਨਜ਼ਰ ਹਮੇਸ਼ਾ ਰਹਿਦੀ ਏ.......2
ਵੈਰੀ ਰਖਦਾ ਏ ਮੇਰੇ ਸਾਰੇ ਰੋਗ,
ਉਤੇ ਲਾ ਦਿਤਾ ਲੌਕ ਉਤੇ ਲਾ ਦਿਤਾ ਲੌਕ.......2 


Related Articles

Previous
Next Post »