ਮੈ ਕਿ ਲੈਨਾ ਜ਼ਾਮਾਨੇ ਤੋ ਤੇਰਾ ਸਾਥ ਸਵਰਗਾ ਵਰਗਾ,
ਤੇਰ੍ਰੇ ਪਿਆਰ ਦਾ ਇਕ ਸਿਕਾ ਮੈਨੂ ਅਰਬਾ ਖਰਬਾ ਵਰਗਾ,
ਮੈ ਕਿ ਲੈਨਾ ਜ਼ਾਮਾਨੇ ਤੋ ਤੇਰਾ ਸਾਥ ਸਵਰਗਾ ਵਰਗਾ........x2
1. ਤੇਰੇ ਪਿਆਰ ਨੇ ਮਾਰਿਆ ਮੱਲਾ ਸੋਹਣੀਆ,
ਤੇਰੇ ਮੂਹ ਚੋ ਨਿਕਲਦੀਆ ਗੱਲਾ ਸੋਹਣੀਆ .........x2
ਤੇਰਾ ਮੇਲ ਇਕੱਲੇ ਦਾ ਬਾਇਬਲ ਦੇ ਪਰਬਾ ਵਰਗਾ,
ਮੈ ਕਿ ਲੈਨਾ ਜ਼ਾਮਾਨੇ ਤੋ ਤੇਰਾ ਸਾਥ ਸਵਰਗਾ ਵਰਗਾ..........x2
2.ਮੈਨੂ ਦੌਲਤਾ ਤੇ ਸ਼ੋਹਰਤਾ ਦੀ ਲੋੜ ਕੋਈ ਨਾ,
ਇਸ ਦੁਨੀਆ ਤੇ ਯਿਸ਼ੂ ਜਿਹਾ ਜੋੜ ਕੋਈ ਨਾ........x2
ਤੇਰੀ ਸ਼ਾਨ ਨਿਰਾਲੀ ਏ ਤੇਰਾ ਦਿਲ ਨਹੀ ਸਭਨਾ ਵਰਗਾ,
ਮੈ ਕਿ ਲੈਨਾ ਜ਼ਾਮਾਨੇ ਤੋ ਤੇਰਾ ਸਾਥ ਸਵਰਗਾ ਵਰਗਾ.........x2
3.ਜਿਹੜੇ ਦਾਵੇ ਕੀਤੇ ਲੋਕਾ ਨੇ ਓਹ ਵੀ ਝੂਠੇ ਨਿਕਲੇ,
ਸਚ ਲਗਦੇ ਸੀ ਮੈਨੂ ਓਹ ਵੀ ਝੂਠੇ ਨਿਕਲੇ..........x2
ਸਾਰੇ ਮਾਤਮ ਦੂਰ ਹੋਏ ਤੇਰਾ ਮਿਲਣਾ ਸ਼ਗਨਾ ਵਰਗਾ,
ਮੈ ਕਿ ਲੈਨਾ ਜ਼ਾਮਾਨੇ ਤੋ ਤੇਰਾ ਸਾਥ ਸਵਰਗਾ ਵਰਗਾ..........x2
EmoticonEmoticon