ਮੈ ਤੇਰੇ ਬਾਜੋ ਕੀ ਜੀਨਾ
ਜੀਨਾ ਮੈ ਕੀ ਨਾਸਰੀ
ਹੋਵਾ ਜੇ ਤੇਰੇ ਤੋ ਜੁਦਾ
ਸਾਹ ਹੋਵੇਗਾ ਆਖਰੀ
ਨਹੀ ਜੀਨਾ ਤੇਰੇ ਬਾਜੋ ......2x
1. ਲਖ ਹੋ ਜਾਵੇ ਵੈਰੀ ਜ਼ਮਾਨਾ.
ਤੇਰਾ ਹੀ ਰਹਿਣਾ ਮੈ......2
ਰਜ ਰਜ ਭਾਵੇ ਮੈਨੂ ਸਤਾਵੇ,
ਹਸ ਹਸ ਸਹਿਣਾ ਮੈ..........2
ਦੇਵਾ ਮਿਸਾਲਾ ਮੈ ਸਦਾ ਯਿਸ਼ੂ ਤੇਰੇ ਪਿਆਰ ਦੀ,
ਹੋਵਾ ਜੇ ਤੇਰੇ ਤੋ ਜੁਦਾ ਸਾਹ ਹੋਵੇਗਾ ਆਖਰੀ.........2
ਨਹੀ ਜੀਨਾ ਤੇਰੇ ਬਾਜੋ ...........2
2. ਮੇਰੇ ਦਿਲ ਦਾ ਮੇਰੀ ਰੂਹ ਦਾ ਮਾਲਿਕ ਯਿਸ਼ੂ ਤੂ,
ਸ਼ਾਮ ਸਵੇਰੇ ਸਿਖਰ ਦੁਪਿਹਰੇ ਦਿਸਦਾ ਤੂ ਹੀ ਤੂ.......2
ਤੇਰੀ ਹਾਮਦ ਦੇ ਵਿਚ ਗੁਜ਼ਰੇ ਇਕ ਇਕ ਸਾਹ ਮੇਰਾ,
ਹਰ ਦਮ ਹੋਟਾ ਉਤੇ ਰਹਿਦਾ ਮਿਠਾ ਨਾਮ ਤੇਰਾ.......2
ਮੈ ਤੇਰੇ ਬਾਜੋ ਕੀ ਜੀਨਾ ,
ਜੀਨਾ ਮੈ ਕੀ ਨਾਸਰੀ ........2
ਹੋਵਾ ਜੇ ਤੇਰੇ ਤੋ ਜੁਦਾ,
ਸਾਹ ਹੋਵੇਗਾ ਆਖਰੀ ........2
ਨਹੀ ਜੀਨਾ ਤੇਰੇ ਬਾਜੋ..........2