ਬੇਟਾ ਮੇਰਾ ਜੀ ਗਮ ਦਾ ਹੈ ਸੂਰਜ ਮਗਦਾ
ਇਕ ਸੀ ਓਹ ਵੀ ਨਹੀ ਲਭਦਾ
ਆਦਮ ਤੂ ਕਿਥੇ ਹੈ ਆਦਮ ਤੂ ਕਿਥੇ ਹੈ
1. ਚੇਤਾ ਮੈਨੂ ਭੁਲ ਗਿਆ ਹਰ ਇਕ ਰਾਗ ਦਾ,
ਚੁਪ ਕਰ ਬਹਿ ਗਿਆ ਸਗੀਤ ਮੇਰੇ ਬਾਗ ਦਾ........2
ਕੋਇਲ ਨੇ ਗੌਣਾ ਛੱਡਿਆ ਫ਼ੁਲਾ ਮੁਸਕਾਉਣਾ ਛੱਡਿਆ,
ਪੱਤੀਆ ਲਹਿਰਾਉਣਾ ਛੱਡਿਆ ਆਦਮ ਤੂ ਕਿਥੇ ਹੈ.......2
ਆਦਮ ਤੂ ਕਿਥੇ ਹੈ ਆਦਮ ਤੂ ਕਿਥੇ ਹੈ .........
2. ਸੋਚਿਆ ਸੀ ਦੋਵੇ ਆਮੋ ਸਾਹਮਣੇ ਖਲੋਵਾਗੇ,
ਅਸੀ ਜਦੋ ਮਿਲਾਗੇ ਤੇ ਗੀਤ ਸ਼ੁਰੂ ਹੋਣਗੇ.......2
ਪਰ ਅਜ ਘੋਰ ਉਦਾਸੀ ਖੁਸ਼ੀਆ ਦੀ ਛੋਰ ਉਦਾਸੀ,
ਪਾਵੇ ਨਾ ਜੋਰ ਉਦਾਸੀ ਆਦਮ ਤੂ ਕਿਥੇ ਹੈ.........2
ਆਦਮ ਤੂ ਕਿਥੇ ਹੈ ਆਦਮ ਤੂ ਕਿਥੇ ਹੈ...........
3. ਸੀਨੇ ਚੁਬ ਜਾਣ ਵਾਲਾ ਤੀਰ ਬਣ ਗਿਆ ਏ,
ਕੰਧ ਉਤੇ ਲੱਗੀ ਤਸਵੀਰ ਬਣ ਗਿਆ ਏ..........2
ਤੈਨੂ ਮੈ ਮੋੜ ਲਿਆਉਣਾ ਮੁੜ ਤੋ ਬਾਗ ਸੁਜਾਉਣਾ,
ਇਕ ਦਿਨ ਤੂ ਮੁੜਕੇ ਆਉਣਾ ਆਦਮ ਤੂ ਕਿਥੇ ਹੈ.........2
ਆਦਮ ਤੂ ਕਿਥੇ ਹੈ ਆਦਮ ਤੂ ਕਿਥੇ ਹੈ.........