1. ਛੱਡ ਦੇ ਫ਼ਿਕਰ ਤੂ ਕਲ ਦੀ,
ਤੇਰੀ ਰੱਖਦਾ ਖਬਰ ਹਰ ਪਲ ਦੀ..........2
ਤੇਰੀ ਲੋੜਾ ਨੂ ਆਪ ਓਹ ਜਾਣਦਾ,
ਤੇਰੇ ਦੁਖਾ ਨੂ ਆਪ ਪਹਿਚਾਣਦਾ.........2
ਛੱਡ ਦੇ ਫ਼ਿਕਰ ਤੂ ਕਲ ਦੀ,
ਤੇਰੀ ਰੱਖਦਾ ਖਬਰ ਹਰ ਪਲ ਦੀ.............2
2. ਤੇਰੀਆ ਲਚਾਰਿਆ ਤੇਰੀਆ ਬਿਮਾਰੀਆ,
ਜਾਣਦਾ ਹੈ ਯਿਸ਼ੂ ਤੇਰੀਆ ਦੁਸ਼ਵਾਰਿਆ.........2
ਜੋਭੀ ਤੇਰਾ ਹਿਸਾ ਤੇਨੂ ਓਹ ਮਿਲ ਜਾਣਾ ਹੈ,
ਦਿਨ ਹੋਵੇ ਰਾਤੀ ਮਾਰੇ ਲਖ ਤੁ ਡਾਰਿਆ..........2
ਛੱਡ ਦੇ ਫ਼ਿਕਰ ਤੂ ਕਲ ਦੀ,
ਤੇਰੀ ਰੱਖਦਾ ਖਬਰ ਹਰ ਪਲ ਦੀ.........2
3. ਸਾਧਕ ਦਾ ਪੁਤ ਕਦੇ ਭੁਖਾ ਨਹੀ ਰਹਿਦਾ ਹੈ,
ਡਿਗੀਆ ਨਾ ਰਹਿਦਾ ਜੇ ਕਦੇ ਢਹਿਦਾ ਹੈ.........2
ਅਗ ਦਾ ਸੇਤ ਬਣ ਰਾਹ ਚ੍' ਖਲੋਦਾ ਹੈ,
ਤਪ ਦਿਆ ਧੁਪਾ ਵਿਚ ਛਾ ਬਣ ਰਹਿਦਾ ਹੈ........2
ਛੱਡ ਦੇ ਫ਼ਿਕਰ ਤੂ ਕਲ ਦੀ,
ਤੇਰੀ ਰੱਖਦਾ ਖਬਰ ਹਰ ਪਲ ਦੀ.........2
4ਕਰਦਾ ਹੈ ਮੂਹ ਬਦ ਭੁਖੇ ਸਾਰੇ ਸ਼ੇਰਾ ਦੇ,
ਰਹਿਦਾ ਹੈ ਨਾਲ ਰਬ ਆਪਣੇ ਦਲੇਰਾ........2
ਅਪਣਿਆ ਵਾਦਿਆ ਨੂ ਕਦੇ ਨਹੀ ਭੁਲਦਾ ,
ਚਲਦਾ ਹੈ ਨਾਲ ਰਬ ਅਪਣੇ ਅਸੀਰਾ ਦੇ.........2
ਛੱਡ ਦੇ ਫ਼ਿਕਰ ਤੂ ਕਲ ਦੀ,
ਤੇਰੀ ਰੱਖਦਾ ਖਬਰ ਹਰ ਪਲ ਦੀ..........2
 
EmoticonEmoticon