ਜਿਥੇ ਯਿਸ਼ੂ ਨਾ ਦਾ ਨਾਰਾ ਲਗਦਾ ਏ,
ਓਥੇ ਫ਼ਤਾਹ ਦਾ ਨਗਾੜਾ ਵਜਦਾ ਏ......2
ਜਿਥੇ ਤਖਤ ਯਹੋਵਾ ਸਜਦਾ ਏ,
ਓਥੇ ਫ਼ਤਾਹ ਦਾ ਨਗਾੜਾ ਵਜਦਾ ਏ........2
ਜਿਥੇ ਯਿਸ਼ੂ ਨਾ ਦਾ ਨਾਰਾ ਲਗਦਾ ਏ......
1. ਮੁਕ ਜਾਦੇ ਨੇ ਰੋਗ ਵੀ ਸਾਰੇ ਹਮਦ ਸਨਾ ਜਦ ਹੁਦੀ ਏ,
ਕੁਵਤ ਮੁਝੇ ਫ਼ੌਜਾ ਦੀ ਸਬ ਫ਼ਨਾਕ੍ਤ ਹੁਦੀ ਏ.......2
ਜਦੋ ਪਾਕ ਰੂਹ ਦਾ ਰਚਦਾ ਏ,
ਓਥੇ ਫ਼ਤਾਹ ਦਾ ਨਗਾੜਾ ਵਜਦਾ ਏ.........2
ਜਿਥੇ ਯਿਸ਼ੂ ਨਾ ਦਾ ਨਾਰਾ ਲਗਦਾ ਏ..........
2. ਯਿਸ਼ੂ ਹੋਵੇ ਨਾਲ ਤੇ ਜਿਦਗੀ ਵਿਚ ਕੋਈ ਥੋੜ ਨਾ ਰਹਿਦੀ ਏ,
ਓਹਦਾ ਫ਼ਜ਼ਲ ਹੀ ਕਾਫ਼ੀ ਹੈ ਰਖਾ ਦੀ ਲੋੜ ਨਾ ਪੈਦੀ ਏ........2
ਨਾਰਾ ਨਾਸਰੀ ਦਾ ਜਿਥੇ ਲਗਦਾ ਏ,
ਓਥੇ ਫ਼ਤਾਹ ਦਾ ਨਗਾੜਾ ਵਜਦਾ ਏ.........2
ਜਿਥੇ ਯਿਸ਼ੂ ਨਾ ਦਾ ਨਾਰਾ ਲਗਦਾ ਏ........
ਜਿਥੇ ਤਖਤ ਯਹੋਵਾ ਸਜਦਾ ਏ
ਓਥੇ ਫ਼ਤਾਹ ਦਾ ਨਗਾੜਾ ਵਜਦਾ ਏ
ਜਿਥੇ ਯਿਸ਼ੂ ਨਾ ਦਾ ਨਾਰਾ ਲਗਦਾ ਏ
 
EmoticonEmoticon