ਮੈਨੂ ਭਰ ਦੇ ਰੂਹ ਦੇ ਨਾਲ ਰੂਹ ਨਾਲ ਭਰਦੇ.....3
ਮੈਨੂ ਦੇ ਖੁਦਾ ਤੂ ਦੇ ਤੂ ਅਪਣਾ ਡਰ ਦੇ........3
ਮੈਨੂ ਭਰ ਦੇ ਰੂਹ ਦੇ ਨਾਲ ਰੂਹ ਨਾਲ ਭਰਦੇ........3
ਮੈਨੂ ਦੇ ਖੁਦਾ ਤੂ ਦੇ ਤੂ ਅਪਣਾ ਡਰ ਦੇ.......3
ਮੈਨੂ ਭਰ ਦੇ ਰੂਹ ਦੇ ਨਾਲ ਰੂਹ ਨਾਲ ਭਰਦੇ.........3
1. ਰੂਹੇ ਪਾਕ ਦਾ ਪਾਕੇ ਚੋਲਾ ਬਣ ਜਾਵਾ ਗਵਾਹ ਤੇਰਾ,
ਥਾ ਥਾ ਦੱਸਾ ਗਲਾ ਤੇਰੀਆ ਏਹੋ ਇਕ ਅਰਮਾਨ ਮੇਰਾ.........3
ਮੈਨੂ ਭਰ ਦੇ ਰੂਹ ਦੇ ਨਾਲ ਰੂਹ ਨਾਲ ਭਰਦੇ...........3
2. ਮਦਦਗਾਰ ਦੀ ਸਖਤ ਜਰੂਰਤ ਪੁਛ ਪੁਛ ਉਸ ਤੋ ਗਲਾ ਕਰਾ,
ਰੁਹੇ ਪਾਕ ਤੋ ਹਰ ਗਲ ਸਿਖਕੇ ਵਲ ਖੁਦਾ ਦੇ ਵਧਦਾ ਜਾਵਾ.......3
ਮੈਨੂ ਭਰ ਦੇ ਰੂਹ ਦੇ ਨਾਲ ਰੂਹ ਨਾਲ ਭਰਦੇ..........3
ਰੂਹੇ ਪਾਕ ਦਾ ਪਾਕੇ ਚੋਲਾ ਬਣ ਜਾਵਾ ਗਵਾਹ ਤੇਰਾ
ਥਾ ਥਾ ਦੱਸਾ ਗਲਾ ਤੇਰੀਆ ਏਹੋ ਇਕ ਅਰਮਾਨ ਮੇਰਾ
ਮੈਨੂ ਭਰ ਦੇ ਰੂਹ ਦੇ ਨਾਲ ਰੂਹ ਨਾਲ ਭਰਦੇ............3
EmoticonEmoticon