ਯਿਸ਼ੂ ਦੇ ਪਿਆਰ ਨੂ ਕਦੇ ਨਹੀ ਭੁਲਾਈ ਦਾ
ਰਾਜਿਆ ਦੇ ਰਾਜੇ ਨੂ ਦਿਲ ਚ' ਵਸਾਈ ਦਾ
ਯਿਸ਼ੂ ਦੇ ਪਿਆਰ ਨੂ ਕਦੇ ਨਹੀ ਭੁਲਾਈ ਦਾ.....2
1. ਫ਼ਿਰਦੇ ਸੀ ਡਾਵਾਡੋਲ ਯਿਸ਼ੂ ਨੇ ਬਚਾਇਆ,
ਡਾਵਾਡੋਲ ਜਿਦਗੀ ਨੂ ਸਿਧੇ ਰਾਹੀ ਪਾਈ ਦਾ.....2
ਦੁਨੀਆ ਦੇ ਵਾਗ ਕਦੇ ਦਗਾ ਨਹੀ ਕਮਾਈ ਦਾ,
ਰਾਜਿਆ ਦੇ ਰਾਜੇ ਨੂ ਦਿਲ ਚ' ਵਸਾਈ ਦਾ......2
ਯਿਸ਼ੂ ਦੇ ਪਿਆਰ ਨੂ ਕਦੇ ਨਹੀ ਭੁਲਾਈ ਦਾ..........
2. ਇਕੋ ਹੀ ਸਹਾਰਾ ਬਸ ਯਿਸ਼ੂ ਓਹ੍ਦਾ ਨਾਮ ਏ,
ਕਮ ਅਜੀਬ ਓਹ੍ਦੇ ਵਖਰੀ ਪਹਿਚਾਣ ਏ........2
ਯਿਸ਼ੂ ਨਾਮ ਵਿਚ ਯਾਰਾ ਜ਼ਿਦਗੀ ਨੂ ਪਾਈ ਦਾ,
ਰਾਜਿਆ ਦੇ ਰਾਜੇ ਨੂ ਦਿਲ ਚ' ਵਸਾਈ ਦਾ.........2
ਯਿਸ਼ੂ ਦੇ ਪਿਆਰ ਨੂ ਕਦੇ ਨਹੀ ਭੁਲਾਈ ਦਾ...........
3. ਰੌਣਕਾ ਹੈ ਯਿਸ਼ੂ ਵਿਚ ਅਬਦ ਮਿਰਾਸ ਏ,
ਦੀਪ ਦੇ ਜਿਉਣ ਦੀ ਬਸ ਏਹੋ ਆਸ ਏ.......2
ਓਹੀ ਤਾ ਵਸੀਲਾ ਬਸ ਪਾਪ ਤੋ ਰਿਹਾਈ ਦਾ,
ਰਾਜਿਆ ਦੇ ਰਾਜੇ ਨੂ ਦਿਲ ਚ' ਵਸਾਈ ਦਾ.........2
ਯਿਸ਼ੂ ਦੇ ਪਿਆਰ ਨੂ ਕਦੇ ਨਹੀ ਭੁਲਾਈ ਦਾ..........
EmoticonEmoticon