ਯਹੋਵਾ ਮੇਰੇ ਤੇਰੇ ਵਰਗਾ ਨਹੀ ਕੋਈ ਜ਼ਮਾਨੇ ਤੇ
ਤੇਰੇ ਹੀ ਰਹਿਮ ਦੇ ਸਦਕਾ ਅਸੀ ਜਿਉਦੇ ਪਏ ਵਸਦੇ ਆ
ਯਹੋਵਾ ਮੇਰੇ ਤੇਰੇ ਵਰਗਾ ਨਹੀ ਕੋਈ ਜ਼ਮਾਨੇ ਤੇ
1. ਤੂ ਖੁਦ ਨਾ ਸੋਵੇ ਨਾ ਅੱਕੇ ਤੇ ਸਾਨੂ ਆਰਾਮ ਦਿਦਾ ਏ,
ਤੂ ਦੇਵੇ ਨੀਦ ਖੁਦਸਾ ਨੂ ਤੇ ਸਾਨੂ ਆਰਾਮ ਦਿਦਾ ਏ.......2
ਤੇ ਸਾਨੂ ਆਰਾਮ ਦਿਦਾ ਏ,
ਯਹੋਵਾ ਮੇਰੇ ਤੇਰੇ ਵਰਗਾ ਨਹੀ ਕੋਈ ਜ਼ਮਾਨੇ ਤੇ........2
2. ਤੂ ਓਹ ਹੈ ਜਿਸਨੇ ਦੌਊਦ ਨੂ ਵੱਡੀ ਬਾਦਸ਼ਾਹੀ ਬਕਸ਼ੀ ਏ,
ਤੂ ਓਹ ਹੈ ਜਿਸਨੇ ਯੂਸੁਫ਼ ਨੂ ਰਾਜਿਆ ਸੰਗ ਬੈਠਾਇਆ ਏ.......2
ਰਾਜਿਆ ਸੰਗ ਬੈਠਾਇਆ ਏ.........
ਯਹੋਵਾ ਮੇਰੇ ਤੇਰੇ ਵਰਗਾ ਨਹੀ ਕੋਈ ਜ਼ਮਾਨੇ ਤੇ.......2
3. ਇਹ ਕਣ ਕ੍ਣ ਤੇਰੀ ਕੁਦਰਤ ਦੀ ਸਨਾ ਦੇ ਗੀਤ ਗਾਉਦੇ ਨੇ,
ਇਹ ਪਛੀ ਉਡਦੇ ਫ਼ਿਰਦੇ ਨੇ ਤੇ ਫੁਲ ਵੀ ਮੁਸਕੁਰਾਉਦੇ ਨੇ.....2
ਤੇ ਫੁਲ ਵੀ ਮੁਸਕੁਰਾਉਦੇ ਨੇ......
ਯਹੋਵਾ ਮੇਰੇ ਤੇਰੇ ਵਰਗਾ ਨਹੀ ਕੋਈ ਜ਼ਮਾਨੇ ਤੇ........2
EmoticonEmoticon