ਓਹਦੀ ਕੁਦਰਤ ਨੂ ਮੰਨਦਾ ਜਹਾਨ ਏ
ਉਚਾ ਰੁਤਬਾ ਤੇ ਉਚੀ ਓਹਦੀ ਸ਼ਾਨ ਏ
ਓਹਦੀ ਕੁਦਰਤ ਨੂ ਮੰਨਦਾ ਜਹਾਨ ਏ
1. ਮੇਰੇ ਸਾਹਾ ਦਿਆ ਓਹਦੇ ਹੱਥ ਡੋਰਿਆ,
ਹੱਥਾ ਥ੍ੱਲੇ ਜਿਹਦੇ ਜ਼ਮੀਨ ਆਸਮਾਨ ਏ.........2
ਓਹਦੀ ਕੁਦਰਤ ਨੂ ਮੰਨਦਾ ਜਹਾਨ ਏ,
ਉਚਾ ਰੁਤਬਾ ਤੇ ਉਚੀ ਓਹਦੀ ਸ਼ਾਨ ਏ..........2
2. ਵੱਗਦੇ ਸਮੁਦਰਾ ਚ' ਰਸਤਾ ਬਨਾਵੇ ਜੋ,
ਡੂਘਿਆ ਪਾਣੀਆ ਉਤੇ ਚਲਕੇ ਦਿਖਾਵੇ ਜੋ........2
ਜਿਹੜਾ ਰੋਕ ਦਾ ਏ ਚਲਦਿਆ ਹਨੇਰਿਆ,
ਜਿਹੜਾ ਰੋਕਦਾ ਏ ਚਲਦੇ ਤੂਫ਼ਾਨ ਏ.........2
ਉਚਾ ਰੁਤਬਾ ਤੇ ਉਚੀ ਓਹਦੀ ਸ਼ਾਨ ਏ,
ਓਹਦੀ ਕੁਦਰਤ ਨੂ ਮੰਨਦਾ ਜਹਾਨ ਏ.........2
3. ਸੂਲੀ ਉਤੇ ਚੜ ਓਹਨੇ ਦੁਨੀਆ ਬਚਾ ਲਈ,
ਮੌਤ ਨਾਲ ਕਬਰ ਤੇ ਫ਼ਤਾਹ ਓਹਨੇ ਪਾ ਲਈ........2
ਜਿਹਨੇ ਤੋੜੀਆ ਗੁਨਾਹਾ ਦਿਆ ਬੇੜਿਆ,
ਜਿਹਨੇ ਪੈਰ ਥੱਲੇ ਰਖਿਆ ਸ਼ੈਤਾਨ ਏ............2
ਉਚਾ ਰੁਤਬਾ ਤੇ ਉਚੀ ਓਹਦੀ ਸ਼ਾਨ ਏ,
ਓਹਦੀ ਕੁਦਰਤ ਨੂ ਮੰਨਦਾ ਜਹਾਨ ਏ.............2
4. ਫ਼ਿਕਰਾ ਨ ਕਰ ਕਹਿਦਾ ਰਵਾ ਤੇਰੇ ਨਾਲ ਮ੍ੈ,
ਤੇਰੀਆ ਮੁਸਿਬਤਾ ਨੂ ਦੇਵਾਗਾ ਟਾਲ ਮੈ........2
ਰੂਹੇ ਪਾਕ ਦਿਆ ਘਲਦਾ ਹਜ਼ੂਰਿਆ,
ਜਿਹੜਾ ਹਰ ਵੇਲੇ ਸਭਵਰਾ ਨਾਲ ਏ..........2
ਉਚਾ ਰੁਤਬਾ ਤੇ ਉਚੀ ਓਹਦੀ ਸ਼ਾਨ ਏ,
ਓਹਦੀ ਕੁਦਰਤ ਨੂ ਮੰਨਦਾ ਜਹਾਨ ਏ...........2
EmoticonEmoticon