1. ਹੱਥ ਦੀ ਅੰਗੂਠੀ ਵਾਲੀ ਮੋਹਰ ਦੀ,
ਮੈਨੂ ਮੇਰੇ ਨਾਸਰੀ ਨੇ ਰਖੀਆ ਹੋਇਆ.........2
ਜਨਤਾ ਦੇ ਵਿਚ ਜੋ ਕਿਤਾਬੇ ਜਿਦਗੀ,
ਉਥੇ ਮੇਰਾ ਨਾਮ ਮੇਰਾ ਰਖਿਆ ਹੋਇਆ.........2
ਹੱਥ ਦੀ ਅੰਗੂਠੀ ਵਾਲੀ ਮੋਹਰ ਦੀ,
ਮੈਨੂ ਮੇਰੇ ਨਾਸਰੀ ਨੇ ਰਖੀਆ ਹੋਇਆ..........2
2. ਚੁਣ ਲਿਆ ਮੈਨੂ ਓਹਨੇ ਲਖਾ ਤੇ ਕਰੋੜਾ ਚੋ,
ਛਾਟ ਲਿਆ ਮੈਨੂ ਓਹਨੇ ਰਾਹਾ ਦਿਆ ਅਰੋੜਾ ਚੋ..........2
ਚੰਗੇ ਚਰਵਾਏ ਵਾਗੂ ਮੈਨੂ ਲਭਕੇ,
ਆਪਣੇ ਕੰਧੇ ਦੇ ਉਤੇ ਚੁਕਿਆ ਹੋਇਆ........2
ਹੱਥ ਦੀ ਅੰਗੂਠੀ ਵਾਲੀ ਮੋਹਰ ਦੀ,
ਮੈਨੂ ਮੇਰੇ ਨਾਸਰੀ ਨੇ ਰਖੀਆ ਹੋਇਆ.........2
3. ਰੋਜ਼ ਮੈਨੂ ਮੰਨਾ ਮਿਲੇ ਵਚਨਾ ਦਾ ਖਾਣ ਨੂ,
ਪਾਕ ਰੂਹ ਦੇ ਕਪੜੇ ਵੀ ਦਿਤੇ ਓਹਨੇ ਪਾਣ ਨੂ..........2
ਐਨਾ ਮੇਰੇ ਸ਼ਾਫ਼ੀ ਮੈਨੂ ਪਾਕ ਕਰਤਾ,
ਭੱਠੀ ਵਿਚ ਸੋਨਾ ਜਿਵੇ ਤਪਇਆ ਹੋਇਆ........2
ਹੱਥ ਦੀ ਅੰਗੂਠੀ ਵਾਲੀ ਮੋਹਰ ਦੀ,
ਮੈਨੂ ਮੇਰੇ ਨਾਸਰੀ ਨੇ ਰਖੀਆ ਹੋਇਆ..........2
4. ਮੇਰੇ ਨਾ ਵਸੀਅਤ ਸਵਰਗਾ ਦੇ ਰਾਜ ਦੀ,
ਹੋਗੀ ਮੇਰੇ ਤੇ ਕਿਰ੍ਪਾ ਜਿਦਗੀ ਦੇ ਤਾਜ਼ ਦੀ..........2
ਨਾ ਕੋਈ ਡਰ ਖੌਫ਼ ਸ਼ੱਕ ਨਾ ਰਿਹਾ,
ਮੌਤ ਵਾਲਾ ਡੰਗ ਯਿਸ਼ੂ ਪੱਟਿਆ ਹੋਇਆ.........2
ਹੱਥ ਦੀ ਅੰਗੂਠੀ ਵਾਲੀ ਮੋਹਰ ਦੀ,
ਮੈਨੂ ਮੇਰੇ ਨਾਸਰੀ ਨੇ ਰਖੀਆ ਹੋਇਆ........2
EmoticonEmoticon