1. ਤੂ ਇਮਾਨ ਕਰਕੇ ਤਾ ਵੇਖ ਤੇਰੇ ਲਈ ਕੀ ਨਹੀ ਯਿਸ਼ੂ ਕਰ ਸਕਦਾ,
ਪੰਜ ਰੋਟੀਆ ਦੋ ਮੱਛੀਆ ਵਿਚ ਹਜ਼ਾਰਾ ਨੂ ਰਜ਼ਾ ਸਕਦ.......2
ਤੂ ਇਮਾਨ ਕਰਕੇ ਤਾ ਵੇਖ ਤੇਰੇ ਲਈ ਕੀ ਨਹੀ ਯਿਸ਼ੂ ਕਰ ਸਕਦਾ.........
2. ਇਸਰਾਲੀ ਜਦ ਵਿਚ ਉਜਾੜਾ ਸਫ਼ਰ ਪਿਆ ਸੀ ਕਰਦਾ,
ਨਾ ਓਹਨਾ ਦਿਆ ਜੁਤੀਆ ਘਸੀਆ ਨਾ ਕਪੜਾ ਕੋਈ ਫ਼ਟਿਆ.......2
ਜਿਹੜਾ ਓਹਨਾ ਨੂ ਰਜ਼ਾਵਣ ਦੇ ਲਈ ਮੰਨਾ ਬਰਸਾ ਸਕਦਾ,
ਤੂ ਇਮਾਨ ਕਰਕੇ ਤਾ ਵੇਖ ਤੇਰੇ ਲਈ ਕੀ ਨਹੀ ਯਿਸ਼ੂ ਕਰ ਸਕਦਾ.........2
3. ਅਯੂਬ ਜਦੋ ਸੀ ਗਿਆ ਪਰਖਿਆ ਮਾਣ ਓਹਦਾ ਨਾ ਘਟਿਆ,
ਉਸਨੂ ਓਦੋ ਛੱਡ ਗਏ ਸੀ ਸਾਰੇ ਰੱਬ ਤੋ ਪਿਛਾਹ ਨਾ ਹਟਿਆ..........2
ਨਾਲ ਜ਼ਖਮਾ ਦੇ ਸੀ ਭਰਿਆ ਯਿਸ਼ੂ ਬੱਚੇ ਵਾਗੂ ਸਾਭ ਕਰਦਾ,
ਤੂ ਇਮਾਨ ਕਰਕੇ ਤਾ ਵੇਖ ਤੇਰੇ ਲਈ ਕੀ ਨਹੀ ਯਿਸ਼ੂ ਕਰ ਸਕਦਾ.........2
EmoticonEmoticon