ਯਿਸ਼ੂ ਮੇਰਾ ਓਥੇ ਹਥ ਫ਼ੜਦਾ ਏ
ਜਿਥੇ ਸਾਰੇ ਹਥ ਛਡ ਜਾਦੇ ਨੇ
ਯਿਸ਼ੂ ਮੇਰਾ ਓਥੇ ਹਥ ਫ਼ੜਦਾ ਏ
ਜਿਥੇ ਸਾਰੇ ਹਥ ਛਡ ਜਾਦੇ ਨੇ
1. ਓਹੇ ਸਾਥ ਨਿਭੋਦਾ ਏ ,ਹਰ ਵਾਰ ਨਿਭੋਦਾ ਏ,
ਬੇਵਫ਼ਾਇਆ ਕਦੇ ਨਹਿਓ ਕਰਦਾ ਏ.......2
ਯਿਸ਼ੂ ਮੇਰਾ ਓਥੇ ਹਥ ਫ਼ੜਦਾ ਏ,
ਜਿਥੇ ਸਾਰੇ ਹਥ ਛਡ ਜਾਦੇ ਨੇ........2
2. ਛਡ ਦਾ ਨਹਿਓ ਅਜੂਬ ਨੂ ਦੇਦਾ ਬਰਕਤ ਦੁਨੀ ਓਹਨੂ,
ਹਾ ਅਪਣੇ ਪਿਆਰੇ ਅਜੂਬ ਨੂ ਦੇਦਾ ਬਰਕਤ ਦੁਨੀ ਓਹਨੂ .........2
ਆਖਿਰ ਤੂ ਬਹਾਲ ਓਹਨੂ ਕਰਦਾ ਏ,
ਯਿਸ਼ੂ ਮੇਰਾ ਓਥੇ ਹਥ ਫ਼ੜਦਾ ਏ.......2
ਜਿਥੇ ਸਾਰੇ ਹਥ ਛਡ ਜਾਦੇ ਨੇ..........2
3. ਰਾਹਵਾ ਓਥੋ ਕਡ ਦਿਦਾ ਜਿਥੇ ਆਸ ਨਾ ਹੁਦੀ ਏ,
ਪਾਣੀ ਓਥੋ ਕਡ ਦਿਦਾ ਜਿਥੇ ਆਸ ਨਾ ਹੁਦੀ ਏ......2
ਖਾਣ ਦਾ ਵੀ ਇਤਜ਼ਾਮ ਕਰਦਾ ਏ,
ਯਿਸ਼ੂ ਮੇਰਾ ਓਥੇ ਹਥ ਫ਼ੜਦਾ ਏ.......2
ਜਿਥੇ ਸਾਰੇ ਹਥ ਛਡ ਜਾਦੇ ਨੇ.........2
4. ਆਪਣੇ ਜਿਥੇ ਮਾਰ ਦਿਦੇ ਟੋਏ ਦੇ ਵਿਚ ਸੁਟ ਦਿਦੇ,
ਓਥੋ ਕਡ ਲਿਓਦਾ ਏ ਤਖਤਾ ਉਤੇ ਬਿਠੋਦਾ ਏ......2
ਧਰਮੀ ਨੂ ਉਚਾ ਬੜਾ ਕਰਦਾ,
ਯਿਸ਼ੂ ਮੇਰਾ ਓਥੇ ਹਥ ਫ਼ੜਦਾ ਏ........2
ਜਿਥੇ ਸਾਰੇ ਹਥ ਛਡ ਜਾਦੇ ਨੇ.......2
EmoticonEmoticon