Ladiye Ni Khich Lai Tyariya Ki Tera Lada Aun Wala Ae Lyrics In Pinjabi and Hindi

10:08 AM

 ਲਾੜੀਏ ਨੀ ਖਿਚ ਲੈ ਤਿਆਰਿਆ

ਕਿ ਤੇਰਾ ਲਾੜਾ ਆਉਣ ਵਾਲਾ ਐ 

ਰੂਹ ਨਾਲ ਖਿ‍ਚ ਲੈ ਤਿਆਰਿਆ ਕਿ 

ਤੇਰਾ ਲਾੜਾ ਆਉਣ ਵਾਲਾ ਐ 


1. ਘੋੜ​ੇ ਉਤੇ ਹੋਕੇ ਉਹ ਸਵਾਰ ਆਵੇਗਾ,

ਨਾਲ ਓਹ ਬਰਾਤਿਆ ਨੂ ਲੈਕੇ ਆਵੇਗਾ.........2

ਛਡ ਹੁਣ ਸਭ ਗਁਲਾ ਮਾੜਿਆ,

ਕਿ ਤੇਰਾ ਲਾੜਾ ਆਉਣ ਵਾਲਾ ਐ.......2  

 ਲਾੜੀਏ ਨੀ ਖਿਚ ਲੈ ਤਿਆਰਿਆ,

ਕਿ ਤੇਰਾ ਲਾੜਾ ਆਉਣ ਵਾਲਾ ਐ ........2


2. ਪਾਲੈ ਚਿਟੇ ਮਲ ਮਲ ਹੋਜਾ ਤੂ ਤਿਆਰ, 

ਜਿਹੜਾ ਤੈਨੂ ਪਾਉਣ ਵਾਲਾ ਹੋਇਆ ਅਧਿਕਾਰ........2

ਲਾਹਦੇ ਪੋਸ਼ਾਕਾ ਬਾਕੀ ਸਾਰਿਆ,

ਕਿ ਤੇਰਾ ਲਾੜਾ ਆਉਣ ਵਾਲਾ ਐ.........2  

 ਲਾੜੀਏ ਨੀ ਖਿਚ ਲੈ ਤਿਆਰਿਆ,

ਕਿ ਤੇਰਾ ਲਾੜਾ ਆਉਣ ਵਾਲਾ ਐ.........2


3. ਪਾਕ ਰੂਹ ਚ ਜੀਲੈ ਤੂ ਅਜੀਜ਼ ਉਸ੍ਦੀ,

ਹਰ ਵੇਲੇ ਕਰ ਤੂ ਉਡੀਕ ਉਸਦੀ........2

ਰਖ ਦਿਲ ਵਾਲੇ ਖੋਲ ਬੂਹੇ ਬਾਰਿਆ,

ਕਿ ਤੇਰਾ ਲਾੜਾ ਆਉਣ ਵਾਲਾ ਐ ........2

 ਲਾੜੀਏ ਨੀ ਖਿਚ ਲੈ ਤਿਆਰਿਆ,

ਕਿ ਤੇਰਾ ਲਾੜਾ ਆਉਣ ਵਾਲਾ ਐ........2


4. ਵੇਖੀ ਕਿਤੇ ਹਥੋ ਨਾ ਖੁਜ਼ਾਕੇ ਬਹਿ ਜਾਵੀ,

ਲਾਭ ਦਾਏ ਸਮਾ ਨਾ ਗਵਾਕੇ ਬਹਿ ਜਾਵੀ........2

ਪਲੇ ਰਹਿ ਜਾਉ ਰੋਣਾ ਦੁਸ਼ਵਾਰਿਆ,

ਕਿ ਤੇਰਾ ਲਾੜਾ ਆਉਣ ਵਾਲਾ ਐ .......2

 ਲਾੜੀਏ ਨੀ ਖਿਚ ਲੈ ਤਿਆਰਿਆ,

ਕਿ ਤੇਰਾ ਲਾੜਾ ਆਉਣ ਵਾਲਾ ਐ........2 

Related Articles

Previous
Next Post »