ਨਾਲ ਨਾਲ ਹੈ ਯਿਸ਼ੂ ਮੇਰੇ ਨਾਲ ਨਾਲ ਹੈ
ਹਰ ਮੁਸ਼ਕਿਲ ਦੇ ਵਿਚ ਖੁਦਾ ਮੇਰਾ ਰਖਦਾ ਖਿਆਲ ਹੈ
ਨਾਲ ਨਾਲ ਹੈ ਯਿਸ਼ੂ ਮੇਰੇ ਨਾਲ ਨਾਲ ਹੈ
1. ਪਾਣਿਆ ਉਤੇ ਚਲਦਾ ਸੀ ਤੂ ਮੁਰਦੇ ਜਿਦਾ ਕਰਦਾ ਸੀ,
ਅਪਣੇ ਲਹੂ ਦੇ ਬਦਲੇ ਵਿਚ ਦੁਖ ਦੁਨਿਆ ਦੇ ਸਬ ਹਰ ਦਾ ਸੀ.......2
ਦੁਖ ਨੇਡੇ ਆਵੇ ਸਾਡੇ ਓਹਦੀ ਕੀ ਮਜਾਲ ਹੈ,
ਨਾਲ ਨਾਲ ਹੈ ਯਿਸ਼ੂ ਮੇਰੇ ਨਾਲ ਨਾਲ ਹੈ.........2
2. ਮੌਤ ਦੀ ਵਾਦੀ ਵਿਚ ਖੁਦਾ ਤੂ ਕਡ ਲੈਨਾ ਹਰ ਵਾਰ ਸਦਾ,
ਆਪਣੇ ਤਾਲਿਬਾ ਨੂ ਯਿਸ਼ੂ ਰਖਦਾ ਹੈ ਸਭਾਲ ਖੁਦਾ........2
ਸਾਰਾ ਜਗ ਘੁਮ ਵੇਖ ਲਿਆ ਕਰਦਾ ਹੈ ਕਮਾਲ,
ਨਾਲ ਨਾਲ ਹੈ ਯਿਸ਼ੂ ਮੇਰੇ ਨਾਲ ਨਾਲ ਹੈ.........2
3. ਸੋਨੇ ਚਾਦੀ ਤੋ ਵਧਕੇ ਤੇਰਾ ਹੈ ਕਲਾਮ ਖੁਦਾ,
ਜਿਹੜਾ ਚਲੇ ਵਚਨਾ ਉਤੇ ਪਾ ਜਾਵੇ ਆਰਾਮ ਖੁਦਾ.........2
ਹਾਰ ਜਾਵੇ ਅਬਲੀਸ ਓਦੋ ਤੇਰਾ ਐਸਾ ਜਲਾਲ ਹੈ,
ਨਾਲ ਨਾਲ ਹੈ ਯਿਸ਼ੂ ਮੇਰੇ ਨਾਲ ਨਾਲ ਹੈ.........2
 
EmoticonEmoticon