ਗੱਲਾ ਵਿਚੋ ਗੱਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ ,
ਮੁਸ਼ਕਿਲਾ ਦਾ ਹੱਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ ..............3
1. ਕਿੱਦਾ ਭੁਲ ਜਾਵਾ ਸਬੇ ਭਲਿਆਈਆ ਯਿਸ਼ੂ ਤੇਰੀਆ,
ਦੁਖਾ ਵਾਲੇ ਵੇਹੜੇ ਵਿਚ ਛਹਿਨਾਈਆ ਯਿਸ਼ੂ ਤੇਰੀਆ .........2
ਮੇਰਾ ਹਰ ਪਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ,
ਗੱਲਾ ਵਿਚੋ ਗੱਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ..........2
ਮੁਸ਼ਕਿਲਾ ਦਾ ਹੱਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ..........
2. ਮੈਨੂ ਲਿਬੜੇ ਨੂ ਆਣ ਆਣ ਕੇ ਚੁਮ ਦੀ ਰਹੇ,
ਅੱਖੀਆ ਦੇ ਮੂਹਰੇ ਤੇਰੀ ਹੀ ਸਲੀਬ ਘੁਮਦੀ ਰਹੇ........2
ਹਝੂਆ ਦੀ ਛਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ,
ਗੱਲਾ ਵਿਚੋ ਗੱਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ........2
ਮੁਸ਼ਕਿਲਾ ਦਾ ਹੱਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ...........
3. ਰਾਹ ਸਚਿਆਈ ਤੇ ਜ਼ਿਦਗੀ ਤੂ ਹੈ ਮਸੀਹ,
ਤੇਰੇ ਤੋ ਬਗੈਰ ਮੇਰਾ ਦੁਨੀਆ ਤੇ ਹੋਰ ਭਲਾ ਕੀ........2
ਜੀਵਨ ਦਾ ਜਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ,
ਗੱਲਾ ਵਿਚੋ ਗੱਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ ..........2
ਮੁਸ਼ਕਿਲਾ ਦਾ ਹੱਲ ਨਿਕਲੇ ਜਦੋ ਮੈ ਗੱਲਾ ਤੇਰੀਆ ਕਰਾ..........
EmoticonEmoticon