1. ਮੈ ਜਿਹੜੀਆ ਦੁਆਵਾ ਤੇਰੇ ਦਰ ਤੇ ਲਿਆਉਣਾ ਆ,
ਤੂ ਓਹਨਾ ਦਾ ਜਵਾਬ ਦੇ ਪਿਆਰ ਵਿਖਾਉਣਾ ਆ........2
ਮੈ ਐਵੇ ਤਾ ਨਹੀ ਯਿਸ਼ੂ ਤੇਰਾ ਬਣੀਆ ਦਿਵਾਨਾ ਆ,
ਤੂ ਬਣਦਾ ਸਹਾਰਾ ਮੇਰਾ ਗਲ ਨਾਲ ਲਾਉਣਾ ਆ............2
ਮੈ ਜਿਹੜੀਆ ਦੁਆਵਾ ਤੇਰੇ ਦਰ ਤੇ ਲਿਆਉਣਾ ਆ...........2
2. ਰਹਿਦੀ ਹੈ ਪਿਆਸ ਮੈਨੂ ਤੇਰੇ ਕੋਲ ਆਉਣ ਦੀ,
ਰਖਦਾ ਬਸ ਜਿਹੜਾ ਤੇਰੇ ਤੇ ਇਮਾਨ ਹੀ.........2
ਤੂ ਓਹਨਾ ਦੀ ਸਦਾ ਪਿਆਸ ਬੁਝਾਉਣਾ ਏ,
ਬਣਦਾ ਸਹਾਰਾ ਮੇਰਾ ਗਲ ਨਾਲ ਲਾਉਦਾ ਏ.........2
ਮੈ ਜਿਹੜੀਆ ਦੁਆਵਾ ਤੇਰੇ ਦਰ ਤੇ ਲਿਆਉਣਾ ਆ.........2
3. ਘਲਦਾ ਨਹੀ ਖਾਲੀ ਕਦੇ ਆਪਣੇ ਤੂ ਦਰ ਤੋ,
ਮਿਲਦਾ ਏ ਸੁਖ ਸਦਾ ਯਿਸ਼ੂ ਤੇਰੇ ਦਰ ਤੋ.........2
ਝੋਲਿਆ ਮੈ ਭਰ ਭਰ ਤੇਰੇ ਕੋਲੋ ਜਾਦਾ ਹਾ,
ਬਣਦਾ ਸਹਾਰਾ ਮੇਰਾ ਗਲ ਨਾਲ ਲਾਉਦਾ ਏ...........2
ਮੈ ਜਿਹੜੀਆ ਦੁਆਵਾ ਤੇਰੇ ਦਰ ਤੇ ਲਿਆਉਣਾ ਆ............2
EmoticonEmoticon