ਸਭ ਤੋ ਪਹਿਲਾ ਸਭ ਤੋ ਖਾਸ ਖੁਦਾ
ਮੇਰੀ ਜ਼ਿਦਗੀ ਵਿਚ ਜਗਹਾ ਤੇਰੀ.........2
ਸਭ ਤੋ ਪਹਿਲਾ ਸਭ ਤੋ ਖਾਸ ਖੁਦਾ,
ਮੇਰੀ ਜ਼ਿਦਗੀ ਵਿਚ ਜਗਹਾ ਤੇਰੀ........2
2. ਪਹਿਲੀ ਤੇ ਆਖਰੀ ਚਾਹਤ ਤੂ,
ਮੇਰੇ ਦਰਦਾ ਵਿਚ ਮੇਰੀ ਰਾਹਤ ਤੂ.........2
ਮੈ ਜਦ ਵੀ ਤੈਨੂ ਪੁਕਾਰ ਤੂ ਸੁਣਦਾ ਮੇਰੀ ਦੁਆ,
ਸਭ ਤੋ ਪਹਿਲਾ ਸਭ ਤੋ ਖਾਸ ਖੁਦਾ........2
ਮੇਰੀ ਜ਼ਿਦਗੀ ਵਿਚ ਜਗਹਾ ਤੇਰੀ........
3. ਤੂ ਚਾਨਣ ਮੇਰੀ ਜ਼ਿਦਗੀ ਦਾ,
ਤੂ ਜ਼ਰੀਆ ਮੇਰੀ ਬੰਦਗੀ ਦਾ........2
ਜਾਨ ਦੇ ਕੇ ਪਿਆਰ ਬਿਭਾਵਣ ਦੀ,
ਦੁਨੀਆ ਤੋ ਵੱਖਰੀ ਅਦਾ ਤੇਰੀ.........2
ਸਭ ਤੋ ਪਹਿਲਾ ਸਭ ਤੋ ਖਾਸ ਖੁਦਾ,
ਮੇਰੀ ਜ਼ਿਦਗੀ ਵਿਚ ਜਗਹਾ ਤੇਰੀ.........2
4. ਮੈਨੂ ਮਾ ਦੀ ਕੁਖ ਚੋ ਚੁਣੀਆ ਏ,
ਮੇਰਾ ਨਾਮ ਹੱਥਾ ਤੇ ਖੁਣਿਆ ਏ........2
ਭਾਵੇ ਪਰਬਤ ਥਾ ਤੋ ਹਿਲ ਜਾਵਣ,
ਪਰ ਘਟਦੀ ਨਾ ਦਆ ਤੇਰੀ.........2
ਸਭ ਤੋ ਪਹਿਲਾ ਸਭ ਤੋ ਖਾਸ ਖੁਦਾ,
ਮੇਰੀ ਜ਼ਿਦਗੀ ਵਿਚ ਜਗਹਾ ਤੇਰੀ..........2
EmoticonEmoticon