1. ਹੈ ਯਹੋਵਾ ਯਰੀਹ ਹੱਥ ਰਖਦਾ ਫ਼ੜੀ,
ਰਹਿਦਾ ਨਾਲ ਮੇਰੇ ਜਦ ਵੀ ਮੁਸ਼ਕਿਲ ਪੜੀ.......2
ਓਹਦੇ ਤਾਲਿਬਾ ਨੂ ਕਿਸੇ ਚੰਗੀ ਚੀਜ਼ ਦੀ,
ਕਦੇ ਵੀ ਨਾ ਥੋੜ ਹੁਦੀ ਏ..........2
ਹਰ ਚੀਜ਼ ਓਹ ਮੁਹੱਇਆ ਕਰ ਦੇਦਾ ਏ ਯਹੋਵਾ ਜਿਹਦੀ ਲੋੜ ਹੁਦੀ ਏ.........
2. ਬੇਟੇ ਨਾਲੋ ਵਧ ਕੀਮਤੀ ਦੁਨੀਆ ਤੇ ਕੁਝ ਵੀ ਨਹੀ,
ਬੇਟਾ ਜਿਹ੍ਨੇ ਦੇ ਦਿਤਾ ਏ ਰਖਿਆ ਲਕੋ ਕੇ ਓਹ੍ਨੇ ਕੀ......2
ਓਹ ਦਿਆਲੂ ਖੁਦਾ ਸਦਾ ਸੁਣਦਾ ਦੁਆ,
ਹਥ ਰਖਦੇ ਓਹ ਜਿਹਦੇ ਸਿਰ ਤੇ ਓਹਦੀ ਤਾ ਗਲ ਹੋਰ ਹੁਦੀ ਏ.........2
ਹਰ ਚੀਜ਼ ਓਹ ਮੁਹੱਇਆ ਕਰ ਦੇਦਾ ਏ ਯਹੋਵਾ ਜਿਹਦੀ ਲੋੜ ਹੁਦੀ ਏ.........
3. ਸੁੱਕੀ ਪਈਆ ਹੱਡੀਆ ਦੇ ਵਿਚ ਜਾਨ ਪੌਣੀ ਸੌਖੀ ਗਲ ਨਹੀ,
ਐਸਾ ਕੋਈ ਮਸਲਾ ਨਹੀ ਜੀਹਦਾ ਓਹਦੇ ਕੋਲ ਹਲ ਨਹੀ .........2
ਏਹੋ ਸਾਰਾ ਜਹਾ ਜਿਹੜਾ ਸਕਦਾ ਬਣਾ,
ਓਹਦੀ ਹਰ ਇਕ ਯੋਜਨਾ ਅਟਲ ਨਾ ਓਹ ਕਦੇ ਕਮਜ਼ੋਰ ਹੁਦੀ ਏ........2
ਹਰ ਚੀਜ਼ ਓਹ ਮੁਹੱਇਆ ਕਰ ਦੇਦਾ ਏ ਯਹੋਵਾ ਜਿਹਦੀ ਲੋੜ ਹੁਦੀ ਏ.........
4. ਪਾਪਾ ਵਿਚ ਫ਼ਸੇ ਲੋਕਾ ਨੂ ਯਿਸ਼ੂ ਹੀ ਹੈ ਕਢ ਸਕਦਾ ,
ਵੈਰੀ ਦਿਆ ਬਧਨਾ ਨੂ ਯਿਸ਼ੂ ਹੀ ਹੈ ਵਢ ਸਕਦਾ ........2
ਜਿਹੜਾ ਰਖਦਾ ਇਮਾਨ ਓਹੀ ਹੁਦਾ ਰਿਹਾ ,
ਬੰਦਾ ਪਾਕੇ ਸ਼ਿਫ਼ਾਵਾ ਜਦੋ ਤੁਰਦਾ ਤੇ ਵਖਰੀ ਹੀ ਟੌਰ ਹੁਦੀ ਏ.........2
ਹਰ ਚੀਜ਼ ਓਹ ਮੁਹੱਇਆ ਕਰ ਦੇਦਾ ਏ ਯਹੋਵਾ ਜਿਹਦੀ ਲੋੜ ਹੁਦੀ ਏ...........
EmoticonEmoticon