ਅਸੀ ਵਾਗ ਹਨੋਕ ਦੇ ਚਲਦੇ ਚਲਦੇ ਉਠਾਏ ਜਾਣਾ ਹੈ
ਉਤੇ ਬੱਦਲਾ ਦੇ ਭੋਜ ਸਵਰਗੀ ਨਾਸਰੀ ਨਾ ਖਾਣਾ ਹੈ
ਅਸੀ ਵਾਗ ਹਨੋਕ ਦੇ ਚਲਦੇ ਚਲਦੇ ਉਠਾਏ ਜਾਣਾ ਹੈ
1. ਪਲ ਭਰ ਵਿਚ ਹੀ ਬਦਲ ਜਾਣਾ ਹੈ,
ਸਵਰਗੀ ਸਰੀਰ ਸਾਨੂ ਮਿਲ ਜਾਣਾ ਹੈ .......2
ਜਦੋ ਅਸੀ ਹੋਣਾ ਅਲੋਪ ਲਾੜੀਏ ਸੁਣਕੇ ਜਮਾਨਾ ਹਿਲ ਜਾਣਾ ਹੈ,
ਅਸੀ ਵਾਗ ਹਨੋਕ ਦੇ ਚਲਦੇ ਚਲਦੇ ਉਠਾਏ ਜਾਣਾ ਹੈ..........2
2. ਵਚਨਾ ਚੋ ਕੱਲੀ ਕੱਲੀ ਗਲ ਮਿਲਦੀ,
ਇਹਨਾ ਗੱਲਾ ਨਾਲ ਹੀ ਤਸੱਲੀ ਮਿਲਦੀ.......2
ਜਦੋ ਲੇਖ ਪੜੀ ਦਾ ਉਠਾਏ ਜਾਣ ਦਾ,
ਓਦੋ ਖੁਸ਼ੀ ਦਿਲ ਨੂ ਅਵੱਲੀ ਮਿਲਦੀ........1
ਹੋਣੇ ਖਾਬ ਸਾਡੇ ਇਕ ਨਵਾ ਦੁਸਰਾ ਪੁਰਾਣਾ ਹੈ,
ਅਸੀ ਵਾਗ ਹਨੋਕ ਦੇ ਚਲਦੇ ਚਲਦੇ ਉਠਾਏ ਜਾਣਾ ਹੈ.........2
3. ਜਦੋ ਸਾਡਾ ਯਿਸ਼ੂ ਨਾਲ ਮਿਲਾਪ ਹੋਵੇਗਾ,
ਸਮਾ ਓਹ ਸੁਨਿਹਰੀ ਬੜਾ ਖਾਸ ਹੋਵੇਗਾ..........2
ਇਥੇ ਭਾਵੇ ਹੋਕਿਆ ਚ ਦਿਨ ਲਘਦੇ ,
ਓਥੇ ਕੋਈ ਚਿਹਰਾ ਨਾ ਉਦਾਸ ਓਵੇਗਾ..........2
ਓਥੇ ਦੂਤਾ ਨਾਲ ਮਿਲਕੇ ਗੀਤ ਮੁਹੱਬਤਾ ਦਾ ਗੌਣਾ ਹੈ,
ਅਸੀ ਵਾਗ ਹਨੋਕ ਦੇ ਚਲਦੇ ਚਲਦੇ ਉਠਾਏ ਜਾਣਾ ਹੈ..........2
ਉਠਾਏ ਜਾਣਾ ਹੈ ਉਠਾਏ ਜਾਣਾ ਹੈ............
EmoticonEmoticon