1. ਹਰ ਵੇਲੇ ਬੰਦਗੀ ਯਿਸ਼ੂ ਨਾਮ ਦੀ ਕਰਾ,
ਰਾਖਾ ਹੈ ਓਹ ਮੇਰਾ ਮੈ ਜੱਗ ਤੋ ਕਿਉ ਡਰਾ.......2
ਹਰ ਵੇਲੇ ਬੰਦਗੀ ਯਿਸ਼ੂ ਨਾਮ ਦੀ ਕਰਾ,
ਰਾਖਾ ਹੈ ਓਹ ਮੇਰਾ ਮੈ ਜੱਗ ਤੋ ਕਿਉ ਡਰਾ..........2
ਬੰਦਗੀ ਕਰਾ ਯਿਸ਼ੂ ਨਾਮ ਦੀ ...........
2. ਹਰ ਵੇਲੇ ਨਾਮ ਤੇਰਾ ਮੇਰੀ ਜ਼ੁਬਾਨ ਤੇ ਰਹੇ,
ਦਿਸਦਾ ਨਾ ਤੇਰੇ ਵਰਗਾ ਕੋਈ ਜ਼ਹਾਨ ਤੇ..........2
ਬਸ ਤੇਰੀ ਪੈਰਵੀ ਸੁਭ ਸ਼ਾਮ ਮੈ ਕਰਾ,
ਹਰ ਵੇਲੇ ਬੰਦਗੀ ਯਿਸ਼ੂ ਨਾਮ ਦੀ ਕਰਾ.........2
3. ਕਰਦਾ ਰਹਾ ਅਮਲ ਜੋ ਤੇਰਾ ਕਲਾਮ ਤੇ,
ਪਾਕ ਰੂਹ ਦੀਆ ਰਹਿਮਤਾ ਮੈਨੇ ਮਤਾ.......2
ਪਾਵਾ ਓਹਦੇ ਨਾਮ ਚ.,
ਫ਼ਿਰ ਨਾ ਕਦੇ ਕਿਸੇ ਮੈਦਾਨ ਚ ਹਰਾ..........2
ਹਰ ਵੇਲੇ ਬੰਦਗੀ ਯਿਸ਼ੂ ਨਾਮ ਦੀ ਕਰਾ.........
EmoticonEmoticon