Yahowah Mere Naal Ay Lyrics In Punjabi

6:02 AM
 ਯਹੋਵਾ ਮੇਰੇ ਨਾਲ ਹੈ ਓਹ ਬੜਾ ਮਿਸਾਲ ਹੈ 
ਓਹ ਗਲ ਮੇਰੀ ਮੋੜਦਾ ਨਹੀ ਓਹ ਕੱਲਾ ਮੈਨੂ ਛੋੜਦਾ ਨਹੀ
ਓਹ ਰਹਿਦਾ ਮੇਰੇ ਨਾਲ ਹੈ 
ਯਹੋਵਾ ਮੇਰੇ ਨਾਲ ਹੈ ਓਹ ਬੜਾ ਬੇਮਿਸਾਲ ਹੈ


1. ਲਫ਼ਜਾ ਚ ਹੁਦੀ ਨਾ ਬਿਆਨ  ਕੁਦਰਤ ਓਹਦੇ ਸੋਹਣੇ ਨਾ ਦੀ,
ਸੱਚਾ ਹੈ ਓਹ ਮੇਰਾ ਨਿਗੇਬਾਨ ਕਰਦਾ ਹੈ ਰਾਖੀ ਮੇਰੀ ਜਾਨ ਦੀ..........2
ਓਹ ਬੜਾ ਮਿਸਾਲ ਹੈ  ਓਹ ਗਲ ਮੇਰੀ ਮੋੜਦਾ ਨਹੀ,
ਓਹ ਕੱਲਾ ਮੈਨੂ ਛੋੜਦਾ ਨਹੀ ਓਹ ਰਹਿਦਾ ਮੇਰੇ ਨਾਲ ਹੈ.........2 
ਯਹੋਵਾ ਮੇਰੇ ਨਾਲ ਹੈ ਓਹ ਬੜਾ ਬੇਮਿਸਾਲ ਹੈ...........


2. ਕਰਦਾ ਹੈ ਮੇਰੀ ਫ਼ਿਕਰਾ ਮੰਗਣ ਦੀ ਲੋੜ ਨਹੀ ਪੈਦੀ,
ਹੱਥ ਓਹਦਾ ਜਦੋ ਵਧਦਾ ਕਮੀ ਕਿਸੇ ਸ਼ੈਹ ਦੀ ਨਾ ਰਹਿਦੀ.......2 
ਹੈ ਓਹਦਾ ਏ ਕਮਾਲ ਓਹ ਬੜਾ ਬੇਮਿਸਾਲ ਹੈ,
ਓਹ ਕੱਲਾ ਮੈਨੂ ਛੋੜਦਾ ਨਹੀ ਓਹ ਰਹਿਦਾ ਮੇਰੇ ਨਾਲ ਹੈ........2 
ਯਹੋਵਾ ਮੇਰੇ ਨਾਲ ਹੈ ਓਹ ਬੜਾ ਬੇਮਿਸਾਲ ਹੈ..........


 ਯਹੋਵਾ ਮੇਰੇ ਨਾਲ ਹੈ ਓਹ ਬੜਾ ਮਿਸਾਲ ਹੈ 
ਓਹ ਗਲ ਮੇਰੀ ਮੋੜਦਾ ਨਹੀ ਓਹ ਕੱਲਾ ਮੈਨੂ ਛੋੜਦਾ ਨਹੀ
ਓਹ ਰਹਿਦਾ ਮੇਰੇ ਨਾਲ ਹੈ 
ਯਹੋਵਾ ਮੇਰੇ ਨਾਲ ਹੈ ਓਹ ਬੜਾ ਬੇਮਿਸਾਲ ਹੈ






Related Articles

Previous
Next Post »