ਮੈਂ ਉਦਾਂ ਜੀਣਾ ਚਾਹੁੰਦਾ ਹਾਂ ਤੂੰ ਜਿੱਦਾਂ ਚਾਹੁੰਦਾ ਏ
ਅੱਜ ਮੇਰੇ ਨਾਲ ਤੂੰ ਬੋਲ ਖੁਦਾ ਤੂੰ ਕਿੱਦਾ ਚਾਹੁੰਦਾ ਏ.....x2
1 .ਮੈਂ ਹਰ ਗੱਲ ਦੇ ਵਿੱਚ ਆਪਣੀ ਮਰਜ਼ੀ ਛੱਡਣਾ ਚਾਹੁੰਦਾ ਹਾਂ ,
ਜੋ ਤੇਰੇ ਬਾਜੋ ਦਿਲ ਚੋਂ ਸਭ ਮੈਂ ਕੱਢ ਨਾ ਚਾਹੁੰਦਾ ਹਾਂ.....x2
ਉਹ ਮੈਂ ਰੁੱਖ ਪਾਪਦਾ ਜ਼ਿੰਦਗੀ ਵਿੱਚੋਂ ਵੱਡ ਨਾ ਚਾਹੁੰਦਾ ਹਾ,
ਮੈਂ ਉਦਾਂ ਜੀਣਾ ਚਾਹੁੰਦਾ ਹਾਂ ਤੂੰ ਜਿੱਦਾਂ ਚਾਹੁੰਦਾ ਏ....x2
ਅੱਜ ਮੇਰੇ ਨਾਲ ਤੂੰ ਬੋਲ ਖੁਦਾ ਤੂੰ ਕਿੱਦਾ ਚਾਹੁੰਦਾ ਏ....x2
2.ਮੈਂ ਆਪਣੀ ਮਰਜ਼ੀ ਨਾ ਬਥੇਰਾ ਜੀ ਕੇ ਵੇਖ ਲਿਆ,
ਮੈਂ ਸਭ ਕੁਝ ਕਰਕੇ ਵੇਖ ਲਿਆ ਪਰ ਫਰਕ ਨਾ ਕਰਤਾ ਪਿਆ......x2
ਮੈਨੂੰ ਕਿਤੇ ਸਕੂਨ ਨਾ ਮਿਲਿਆ ਮੇਰੇ ਯਿਸੂ ਤੇਰੇ ਜਿਹਾ,
ਮੈਂ ਉਦਾਂ ਜੀਣਾ ਚਾਹੁੰਦਾ ਹਾਂ ਤੂੰ ਜਿੱਦਾਂ ਚਾਹੁੰਦਾ ਏ.....x2
ਅੱਜ ਮੇਰੇ ਨਾਲ ਤੂੰ ਬੋਲ ਖੁਦਾ ਤੂੰ ਕਿੱਦਾ ਚਾਹੁੰਦਾ ਏ......x2
3.ਹੁਣ ਆਪਣੀ ਚੱਕ ਸਲੀਬ ਮੈਂ ਤੇਰੇ ਪਿੱਛੇ ਆਉਣਾ ਏ,
ਮੈਂ ਤੇਰੇ ਲਹੂ ਨਾ ਯਿਸ਼ੂ ਆਪਣਾ ਜੀਵਨ ਧੋਣਾ ਏ......x2
ਮੈਂ ਤੇਰੇ ਰੂਹ ਨਾਲ ਭਰਨਾ ਏ ਮੈਂ ਹੁਣ ਨਾ ਰੋਣਾ ਏ,
ਮੈਂ ਉਦਾਂ ਜੀਣਾ ਚਾਹੁੰਦਾ ਹਾਂ ਤੂੰ ਜਿੱਦਾਂ ਚਾਹੁੰਦਾ ਏ......x2
ਅੱਜ ਮੇਰੇ ਨਾਲ ਤੂੰ ਬੋਲ ਖੁਦਾ ਤੂੰ ਕਿੱਦਾ
ਚਾਹੁੰਦਾ ਏ.......x2
EmoticonEmoticon